government has disclosed guidelines for the management of Influenza A H1N1. captain Amarinder singh

0
770

ਇਕ ਉੱਚ ਪੱਧਰੀ ਬੈਠਕ ਤੋਂ ਬਾਅਦ, ਮੇਰੀ ਸਰਕਾਰ ਵਲੋਂ ਇਨਫਲੂਏਂਜ਼ਾ ਏ H1N1 ਦੇ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦਾ ਖੁਲਾਸਾ ਕੀਤਾ ਗਿਆ ਹੈ। ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਕੋਈ ਫਲੂ ਵਰਗੇ ਲੱਛਣਾਂ, ਜਿਵੇਂ ਕਿ ਤੇਜ਼ ਬੁਖ਼ਾਰ, ਖਾਂਸੀ ਜਾਂ ਜ਼ੁਕਾਮ ਤੋਂ ਪੀੜਤ ਹੋਵੇ, ਤਾਂ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਚ ਜਾਂਚ ਲਈ ਜਾਣਾ ਚਾਹੀਦਾ ਹੈ ਤਾਂ ਜੋ ਸੰਭਾਵਿਤ ਮਾਮਲਿਆਂ ਦਾ ਇਲਾਜ ਜਲਦੀ ਤੋਂ ਜਲਦੀ ਕੀਤੀ ਜਾ ਸਕੇ।

Following a high-level meeting, my government has disclosed guidelines for the management of Influenza A H1N1. It is my humble appeal to all if anyone is suffering from flu-like symptoms i.e. cough or cold with high-grade fever should report to a Govt Hospital immediately so that suspected cases could be treated at the earliest.

LEAVE A REPLY

Please enter your comment!
Please enter your name here